Category: Shayari
Published: Tuesday, 17 November 2020
Written by Super User
Sachi Shakal
Kise di Shakal ehni Sohni v Nahi hundi ,Jinni Ohde VOTER CARD te hundi hai ,
Te Kise di Shakal Ehni Sohni V naahi hundi jinni uhdi FACEBOOK PROFILE te hundi hai
ਕਿਸੇ ਦੀ ਸ਼ਕਲ ਇੰਨੀ ਬੂਰੀ ਵੀ ਨਹੀ ਹੂੰਦੀ ਜਿੰਨੀ ਉਹਦੇ VOTER CARD ਤੇ ਹੁੰਦੀ ਹੈ,_
ਤੇ ਕਿਸੇ ਦੀ ਸ਼ਕਲ ਇੰਨੀ ਸੋਹਣੀ ਵੀ ਨਹੀ ਹੁੰਦੀ ਜਿੰਨੀ ਉਹਦੀ FaceBook ProFile ਤੇ ਹੁੰਦੀ ਹੈ
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
ਪੜ੍ਹਨ ਦੀ ਕੀ ਲੋੜ pUNjabia ਨੂ
_______ਪੰਜਾਬੀ ਵੈਸੇ ਹੀ ਬਹੁਤ huShyAR ਹੁੰਦੇ
______ਬੋਤਲ ਲੈ ਕੇ ਜਦ ਜਾਣ ਮਾਸਟਰ ਕੋਲ___ਨੰਬਰ ਆਪ ਹੀ 6 ਤੋਂ 66 ਹੁੰਦੇ__<
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Punjabi Supne
...♥..ਲੈਕੇ ਹਥ ਵਿਚ rose ਉਹਨੋ ਕੀਤਾ "ਲਵ" ਨੂੰ prpose ,i lov u ਜਦੋ ਸੀ ਬੁੱਲਾਂ ਉੱਤੇ ਆਈ , ਇੰਨੇ ਚ ਬੇਬੇ ਨੇ ਯਾਰੋ ਖਿਚ੍ਲੀ ਰਜਾਈ.. |
*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Hatt Ja Piiche
|
ਤੂੰ ਬਨਿਆ ਫਿਰਦਾ HiTLeR ਤੇ ਰਾਖੀ ਕਰਦਾ ਹੀਰ ਦੀ
ਹੁਨ ਰਾਖੀ ਕਰਨਾ ਛੱਡ ਦੇ ਪੁੱਤ - ਹੀਰ ਹੋਗੀ ਤੇਰੇ VeeR ਦੀ..
|
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Chadhe Chadhe
ਛੜੇ ਛੜੇ ਨਾ ਸਮਝੋ ਲੋਕੋ, ਛੜੇ ਬੜੇ ਗੁਣਕਾਰੀ।
ਜਗੁ ਛੜੇ ਦਾ ਬੱਲਬ ਰਾਤ ਸਾਰੀ ਬੱਲਿਏ, ਜਗੁ ਛੜੇ ਦਾ......
ਨਾ ਛੜਿਆਂ ਨੂੰ ਫੋੜਾ ਫਿਨਸੀ, ਨਾ ਕੋਈ ਲੱਗੇ ਬਿਮਾਰੀ।
ਦੇਸੀ ਘਿਉ ਦੇ ਪੱਕਣ ਪ੍ਰਾਉਂਠੇ ਮੁਰਗੇ ਦੀ ਤਰਕਾਰੀ।
ਹੁਣ ਛੜਿਆਂ ਨੇ ਗੈਸ ਲਵਾ ਲਈ, ਫੁਕਣੋ ਹਟ ਗਈ ਦਾਹੜੀ।
ਪਹਿਲਾਂ ਭਾਈ ਜੇਠ ਛੜੇ ਸਨ, ਹੁਣ ਬਣ ਗਏ ਸਰਕਾਰੀ।♂️
ਹੁਣ ਛੜਿਆਂ ਨੂੰ ਮੌਜਾਂ ਹੀ ਮੌਜਾਂ, ਕਹਿ ਗਏ ਅਟੱਲ ਬਿਹਾਰੀ।ਸਾਡੇ ਛੜਿਆਂ ਦੀ, ਦੁਨੀਆਂ ਤੇ ਸਰਦਾਰੀ।
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Putt Sardaran De
ਪਿੱਛੇ ਘੁੰਮਦੇ ਕੁੜੀਆ ਦੇ__ਨਹੀ ਜੱਚਦੇ ਪੁੱਤ ਸਰਦਾਰਾ ਦੇ__"love"ਗੱਲ ਸੱਚੀ ਆਖੇ ਇਹ ਕੰਮ ਨੇ ਲਫੰਡਰ,ਫੁਕਰੇ,ਵੇਹਲੇ,ਨਾਕਾਰਾ ਦੇ..........♂️. |
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Viyah
|
ਬਾਕੀ ਜੋ ਮਰਜ਼ੀ ਮੰਗ ਲਾ, ਦਿਲ ਬੜੇ ਨੇ ਯਾਰਾਂ ਦੇ,
ਜੇ ਕੀਤੀ ਵਿਆਹ ਦੀ ਗੱਲ " " " " " ਤਾਂ ਹੱਥ ਖੜੇ ਨੇ ਯਾਰਾਂ ਦੇ.
|
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Taj Mahal
|
ਤਾਜ ਮਹਿਲ ਨੂੰ ਦੇਖ ਬੋਲਿਆ_____ ਸ਼ਾਹ ਜਹਾਨ ਦਾ ਪੋਤਾ____ਸਾਡਾ ਵੀ ਖੂਬ ਬੈਂਕ ਬੈਲੈਂਸ ਹੁੰਦਾ____ਜੇ ਕਿਤੇ ਸਾਡਾ ਦਾਦਾ ਆਸ਼ਕ ਨਾ ਹੁੰਦਾ
|
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Demand Kudiya Di
|
ਕੁਡੀਆਂ ਦੀ Friendship, ਬਡੀਆਂ ਡਿਮਾਂਡਾਂ ਰੱਖੇ,
Money, ਕਾਰ, ਕੋਠੀ, Mall-Sale ਚਾਹਿਦੀ,
Cell-Phone, ਸੂਟ-ਬੂਟ, Laptop, Net ਹੋਵੇ,
Yahoo, Hotmail ਉੱਤੇ Email ਚਾਹਿਦੀ,
...
Love You ਤੇ Miss You, Beautiful, Kiss You,
Sweet, Sexy ਜੇ ਸ਼ਬਦਾਂ ਦੀ Rail ਚਾਹਿਦੀ,
Please, Sorry, Ok, Yes ਸਦਾ ਮੂੰਹ ਤੇ ਹੋਵੇ,
ਹਿੱਲਦੀ ਜੋ ਰਹੇ Dog-Tail ਚਾਹਿਦੀ,
ਤੇ ਮੂੰਢਿਆਂ ਦੀ ਹੂੰਦੀ ਬਡੀ ਸਿੱਧੀ ਜੀ Friendship,
Time-Pass ਵਾਸਤੇ Female ਚਾਹਿਦੀ.....!!!
|
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Clever Cheating
|
ਸੋਹਣੀਏ ਤੈਨੂੰ ਪੜਨ ਦੀ ਕੋਈ ਲੋੜ ਨਹੀਂ ___ ਤੈਨੂੰ ਇੱਕ-ਇੱਕ ਪਰਚੀ ਫੜਾਵਾਂਗੇ____
ਰੱਖ ਮਿੱਤਰਾਂ ਤੇ ਯਕੀਨ ਤੈਨੂੰ 100 ਚੋਂ 100 ਨੰਬਰ ਦਵਾਂਵਾਗੇ_____
ਕੁੜੀ :- ਦਫ਼ਾ ਹੋ ਵੇ...ਪਰੇ !!!!
ਪਿਛਲੇ ਸਾਲ ਤੇਰੇ ਕਹਿਣ ਤੇ ਮੈਂ ਬੇਫ਼ਿਕਰ ਹੋ ਕੇ ਆਈ ਸੀ____
ਪੇਪਰ ਸੀ ਮੇਰਾ history ਦਾ ਤੇ ਪਰਚੀ ਪੰਜਾਬੀ ਦੀ ਫ਼ੜਾਈ ਸੀ.
|
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Frustrated Aashiq
|
..............Doli ਵਾਲੀ Car ਨੂੰ ਮੈ ਪੈਂਚਰ ਕਰਾਂ,🏎
ਤੁਹਾਡੇ ਪਿੰਡ ਨਾ ਕੋਈ ਪੈਂਚਰਾਂ ਵਾਲੀ ਦੁਕਾਨ ਹੋਵੇ,
ਉਹ Tempo ਵੀ ਰਾਹ ਵਿੱਚ ਜਾਂਦਾ ਪੁੱਠਾ ਹੋ ਜਾਵੇ,
ਜਿਹਦੇ ਵਿੱਚ ਦਾਜ ਤੇਰੇ ਦਾ ਸਮਾਨ ਹੋਵੇ !!!!!!!!!!!!!!!!!!!
|
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Daleri Tere Layi
|
ਕੱਲ ਰਾਤੀ ਤੇਰੇ ਪਿੰਡ ਹਾਣ ਦੀਏ, ਨਵਾ ਈ ਕਹਿਰ ਹੋ ਗਿਆ
ਤੇਰੇ ਭਾਈ ਨੇ ਕੱਡੀ ਗਾਲ ਮੈਨੂੰ, ਮੇਰੇ ਕੋਲੋ ਵੀ ਦੁਨਾਲੀ ਦਾ ਫ਼ੈਰ ਹੋ ਗਿਆ
ਚੱਲਿਆ ਜਦੋ ਰੋਦ LG ਦਾ ਨਾਲੀ ਚੋ ਧੂਆ ਨਿੱਕਲ ਗਿਆ
ਤੇਰਾ ਬਾਪੂ ਸਣੇ ਭਰਾਵਾ ਹੋ ਤਿੱਤਰ ਗਿਆ, ♀️
ਅੰਦਰ ਹੁਣ ਵੜ ਲੱਖ ਮਾਰਨ ਲਲਕਾਰੇ
ਤੇਰੇ ਯਾਰ ਦੇ ਮੂਹਰੇ ਕੋਈ ਨਾ ਖੜੇ ਮੁਟਿਆਰੇ
|
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Gareebi
|
...............ਮੇਰੀ ਕੋਈ ਸੇਹਲੀ ਨਹੀਂ___ਇਹ ਤਾਂ ਮੇਰੀ ਬੱਦਨਸੀਬੀ ਆ___ਬਣਾ ਕੇ ਵੀ ਕੀ ਲੈਣਾ___ਅਗੇ ਕਿਤੇ ਥੋੜੀ ਗਰੀਬੀ ਆ..!!!!!!!!!!!!!!!!!!
|
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Real Facts of Life
|
: ਸੱਪ ਦਾ ਤਰਨਾ , ਸੱਥ ਵਿੱਚ ਖੱੜਨਾ , ਗੱਲ ਦਾ ਕਰਨਾ,
ਜਣੇ ਖਣੇ ਦੇ ਵਸ ਦਾ ਨਈ,
ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ , ਦਾਤੀ ਨੂੰ ਦੰਦਾ,
ਜਣੇ ਖਣੇ ਦੇ ਵਸ ਦਾ ਨਈ,
ਕੱਢ ਦੇਣਾ ਕੰਡਾ , ਗੱਡ ਦੇਣਾ ਝੰਡਾ , ਡੁੱਕ ਦੇਣਾ ਡੰਡਾ,
ਜਣੇ ਖਣੇ ਦੇ ਵਸ ਦਾ ਨਈ,
ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ,
ਜਣੇ ਖਣੇ ਦੇ ਵਸ ਦਾ ਨਈ,
ਪਿੰਡ ਦਾ ਸਿਆਣਾ , ਬਸੰਤੀ ਬਾਣਾ , ਅਮਰ ਹੋ ਜਾਣਾ,
ਜਣੇ ਖਣੇ ਦੇ ਵਸ ਦਾ ਨਈ,
|
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Ho Gya Viyah Saheli Da
|
ਓਹਨੇ ਕਦੇ 60 ਨਾ ਸੀ ਵੇਖੇ ਅਸੀਂ 120 ਦਾ ਰਿਚਾਰ੍ਜ ਕਰਵਾਇਆ,
ਸੂਟ ਨਾ ਪਾਇਆ ਜਚਦਾ ਸੀ ਅਸੀਂ Puma ਦਾ Top ਦਵਾਇਆ,
ਗੱਲਾਂ ਕਰ ਵੱਡੀਆ ਅੱਜ ਸਾਨੂੰ GooD Bye ਕਹਿ ਗਈ,
ਯਾਰ ਹੱਕੇ ਬੱਕੇ ਰਹਿ ਗਏ ਜਦੋ ਸਾਡੇ ਗੱਡੇ ਤੋਂ ਓੱਤਰ ਕੇ Safari ਵਾਲੇ ਨਾਲ ਵੇਹ ਗਈ ,
Sorry ਤਾਂ ਕੀ ਕਰਨੀ ਸੀ ਜਾਂਦੀ ਜਾਂਦੀ ਕਮੀਨਾ ਕਹਿ ਗਈ :(
|
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Chakkar Life De
|
Sehat ਤਾਂ ਚਲੋ ਠੀਕ ਹੈ,,,,, ਪਰ ਅੱਖ ਨੂੰ ਚੜੀ jwani ਮਾਰਦੀ_ _ _
16 ਤੋ 24 ਵਿੱਚ ਅੱਖ ਕਿਸੇ ਦੀ ਹੋਈ diwani ਮਾਰਦੀ_ _ _🗨️
ਲੜਾਈ ਦਾ ਕਾਰਨ ਅਕਸਰ saheli ਕੋਈ ਬੇਗਾਨੀ ਮਾਰਦੀ_ _ _
kudiya ਨੂੰ ਲੱਗਦਾ ਅਮੀਰ ਹੁਣਾ ਫੁਕਰਾ ਜਿਹਾ_ _ _ T shirt ਪਾਈ Armaani ਮਾਰਦੀ_ _ _
ਬਾਹਮਣੀ ਨੂੰ ਪੱਟੇ ਆਦਤ coca cola ਦੀ_ _ _ jatti ਨੂੰ ਨਖਰਾ ਤੇ ਸੁਰਮੇਦਾਨੀ ਮਾਰਦੀ_ _ _
ਬੀਬੇ ਮੁੰਡੇ ਜੇ COLLEGE ਪੜਨ ਆ ਜਾਵਣ_ _ _ ਤਾਂ ਕੋਈ shilpa, shikha ਜਾਂ shivani ਮਾਰਦੀ
|
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Sarhad
|
Nange Paer Na Aawin
Main tapdi hoyi thall dii rait,tu nange paer na aawin
ve,main phull haan kandeyaali, Tu awien hath na laawin
ve,main sarhadd haan dardan de desh dee,tu us paar na jaawin
ve,Main jhonka haan wagdi hawa da,tu fadna na chahwin
ve,main ajj te haan par kall nahin,Tu jhoothi koi aas na laawin
ve,main zindagi nahin ikk uddeek haan,Tu mud na kitey idar,aawin !
|
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Jad Yaad Aayi
|
Ajj Vi Chete Aundi Ae Bhanvein Vichhdi Nu Kayi Saal Ho Gaye
Adhi Raat Oh Yaad Aayi Akhiyan Vicho Hanju Cho Gaye
Socheya Ron Naal Kehra Oh Milni Ae
Yaar Susu Kar Ke Fer So Gaye... :D
|
|
_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*
Bulle Shah Shayari
|
Charde suraj dhalde Vekhe,
Bujhe Deeve balde vekhe,🗜
Heere da koi mull na taare,
Khote sikke chalde vekhe,
Jinna da na Jag te koi,
O v puttar palde vekhe,
Ohdi rehmat de nal Bande,
Pani utte chalde vekhe,♂️
Loki kehnde daal nai galdi,
Mai te pathar galde vekhe.
jinhan kadar na keeti Yaar (Rab) di Bulleya.
hath khali o malde vekhe.
|
Hits: 3116